Sunday, 16 October 2011

ਸਾਡੇ ਸ਼ਹਿਰ ਦਾ ਨਾਮ ਜੁਦਾਈ ਏ

ਸਾਡੇ ਸ਼ਹਿਰ ਦਾ ਨਾਮ ਜੁਦਾਈ ਏ
---->ਕਿਸੇ ਆਸ਼ਿਕ ਨੂੰ ਕਿਸੇ ਨੇ ਪੁਛਿਆ ਤੁਹਾਡਾ ਟਿਕਾਣਾ ਕੀ ਏ
---->ਅੱਗੋਂ ਆਸ਼ਿਕ ਨੇ ਜਵਾਬ ਦਿੱਤਾ

ਕੀ ਪੁੱਛਦੇ ਹੋ ਕਿੱਥੇ ਵੱਸਦੇ ਹਾਂ ......
ਸਾਡੇ ਸ਼ਹਿਰ ਦਾ ਨਾਮ ਜੁਦਾਈ ਏ,ਜਿਲਾ ਹਿਜਰ ਨਗਰ......
ਤਹਿਸੀਲ ਬੇਵਫਾ ਤੇ ਡਾਕਖਾਨਾ ਰੁਸਵਾਈ ਏ,ਗਲੀ ਦਿਲ ਵਾਲੀ ਮੁਹੱਲਾ ਬੇਦਰਦਾ.....
ਮਾਸੂਮ ਨੇ ਕੁੱਲੀ ਪਾਈ ਏ,ਏਥੇ ਅੱਜਕੱਲ ਆਸ਼ਿਕ ਮਿਲ ਸਕਦਾ....
ਬੈਠਾ ਦਰਦਾਂ ਦੀ ਮਹਿਫਲ ਲਾਈ ਏ...

●▬▬๑۩ Punjabi-Poetry.Com ۩๑▬▬●