Sunday, 9 October 2011

ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ

ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ
ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ
ਮੈ ਮੁੜ ਕੇ ਹੁਣ ਕਦੇ ਵੀ ਆਉਣਾ ਨਹੀ
ਜਿਹੜੇ ਪਲ ਤੇਰੇ ਨਾਲ ਬੀਤੇ
ਇੱਕ ਪਲ ਵੀ ਅਸੀ ਭੁਲਾਉਣਾ ਨਹੀ
ਅਸੀ ਰਹਿਣਾ ਸਦਾ ਯਾਦ ਕਰਦੇ ਤੈਨੂੰ
ਤੈਨੂੰ ਸਾਡਾ ਚੇਤਾ ਆਉਣਾ ਨਹੀ
ਰੱਬ ਜਿਨ੍ਹਾ ਸੀ ਦਿੱਤਾ ਮਾਣ ਤੈਨੂੰ
ਤੈਨੂੰ ਐਨਾਂ ਕਿਸੇ ਚਾਹੁਣਾ ਨਹੀ
ਹਰ ਪੱਲ ਰਹੀ ਪਰਖਦੀ ਅੜੀਏ ਤੂੰ
Masoun  ਨੇ ਸਭ ਕੁੱਝ ਵਾਰ ਦਿੱਤਾ ਤੇਰੇ ਤੇ
ਤੈਨੂੰ ਆਪਣਾ ਆਪ ਕਿਸੇ ਲੁਟਾਉਣਾ ਨਹੀ ♥ ♥