Sunday, 9 October 2011

ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ

ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ
ਇਕ ਵਾਰ ਪਿਆਰ ਵੀ ਪਾ ਕੇ ਵੇਖ ਲਿਆ
ਦੂਜਾ ਦਿਲ ਦੁਖਾ ਕੇ ਵੇਖ ਲਿਆ
ਮੈਂ ਬਰਬਾਦ ਹੋਇਆ ਤਾਂ ਕੀ ਹੋਇਆ
ਉਹਨਾਂ ਦਿਲ ਪਰਚਾ ਕੇ ਵੇਖ ਲਿਆ