Monday 10 October 2011

ਸੋਚੇ ਸਮਝੇ ਬਿਨਾਂ ਹੀ ਗੱਲ ਦਿਲ ਤੇ ਲਾ ਬੈਠੇ ਸੀ

ਸੋਚੇ ਸਮਝੇ ਬਿਨਾਂ ਹੀ ਗੱਲ ਦਿਲ ਤੇ ਲਾ ਬੈਠੇ ਸੀ
ਸੋਚੇ ਸਮਝੇ ਬਿਨਾਂ ਹੀ ਗੱਲ ਦਿਲ ਤੇ ਲਾ ਬੈਠੇ ਸੀ ।
ਓਹਨਾ ਦਾ ਰਿਵਾਜ ਹੈ ਦਿਲ ਤੋੜਨ ਦਾ ਇਹ ਭੁਲਾ ਬੈਠੇ ਸੀ ।
ਕੋਈ ਨੀ ਜਾਣਦਾ ਮਤਲਬ ਯਾਰੀ ਦਾ , ਅਸੀਂ ਐਂਵੇ ਹਕ਼ ਜਤਾ ਬੈਠੇ ਸੀ ।
ਜੋ ਜਖਮ ਮਿਲੇ ਇਹ ਸਾਡੀ ਹੀ ਗਲਤੀ ਸੀ,
ਫੁੱਲਾਂ ਦੇ ਭੁਲੇਖੇ ਹੱਥ ਕੰਡਿਆਂ ਨੂੰ ਪਾ ਬੈਠੇ ਸੀ !