Friday, 7 October 2011

ਇਕ ਦਿਨ ਦਿਲ ਅੱਖੀਆਂ ਨੂੰ ਕਹਿੰਦਾ ਭਲਾ ਇਹ ਇਨਸਾਫ਼ ਕਿੱਥੇ ਦਾ

ਇਕ ਦਿਨ ਦਿਲ ਅੱਖੀਆਂ ਨੂੰ ਕਹਿੰਦਾ ਭਲਾ ਇਹ ਇਨਸਾਫ਼ ਕਿੱਥੇ ਦਾ
ਇਕ ਦਿਨ ਦਿਲ ਅੱਖੀਆਂ ਨੂੰ ਕਹਿੰਦਾ ਭਲਾ ਇਹ ਇਨਸਾਫ਼ ਕਿੱਥੇ ਦਾ,
ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ ਦੱਸੋ ਇਹ ਦਸਤੂਰ ਕੀ ਕਹਿੰਦਾ,
ਅੱਖੀਆਂ ਕਹਿੰਦੀਆਂ ਸੁਣ ਵੇ ਦਿਲਾ ਭਲਾ ਤੂੰ ਕੀ ਸਾਨੂੰ ਕਹਿੰਦਾ,
ਅਸੀਂ ਤੇ ਯਾਰ ਨੂੰ ਨਾ ਵੇਖੀਏ ਪਰ ਸਾਨੂੰ ਤੂੰ ਹੀ ਟਿਕਣ ਨਾ ਦੇਂਦਾ