Monday 17 October 2011

ਜਿਹੜੀ ਵੀ ਗਲੀ ਚ੍ 'ਬਠਿੰਡੀਅਨ' ਲੰਘਦਾ ਬਾਰੀਆ ਤੇ ਬੂਹੇ ਸਾਰੇ ਬੰਦ ਰਹਿੰਦੇ ਨੇ

ਜਿਹੜੀ ਵੀ ਗਲੀ ਚ੍
ਡਰਦਾ ਨਾ ਕਿਸੇ ਤੋਂ ਡਰਾਉਂਦਾ ਨਾ ਉਹ , ਜਾਣ ਕੇ ਵੈਰੀਆ ਦੇ ਮੂਹਰੇ "Dhillon" ਖੜੇ ਹਿੱਕ ਤਾਣ ਕੇ,
ਜਿਹੜੀ ਵੀ ਗਲੀ ਚ੍ 'ਬਠਿੰਡੀਅਨ' ਲੰਘਦਾ ਬਾਰੀਆ ਤੇ ਬੂਹੇ ਸਾਰੇ ਬੰਦ ਰਹਿੰਦੇ ਨੇ,
ਗੁੱਭਰੂ ਚ੍ ਅਸਲਾ ਨਜਾਇਜ ਬੋਲਦਾ ਤਾਂਹੀਓ ਹੁਣ ਹ‌ੌਂਸਲੇ ਬੁਲੰਦ ਰਹਿੰਦੇ ਨੇ...