Monday, 17 October 2011

ਜਿੰਦਗੀ ਚ੍, ਜਿੱਤਾ ਦਾ ਸੌਂਕ ਸੀ ਰੱਖਦਾ, ਪਰ "ਤੇਰੇ" ਤੋਂ ਹਾਰਨ ਪਿੱਛੇ ਵੀ ਕੋਈ ਮਜਬੂਰੀ ਸੀ

ਜਿੰਦਗੀ ਚ੍, ਜਿੱਤਾ ਦਾ ਸੌਂਕ ਸੀ ਰੱਖਦਾ, ਪਰ "ਤੇਰੇ" ਤੋਂ ਹਾਰਨ ਪਿੱਛੇ ਵੀ ਕੋਈ ਮਜਬੂਰੀ ਸੀ,
ਸ਼ਰਤ ਹੁੰਦੀ ਤਾਂ ਸਭ ਕੁੱਙ ਵਾਰ ਕੇ ਵੀ ਜਿੱਤ ਲੈਦਾ, ਪਰ ਤੇਰੇ ਜਿੱਤਣ ਲਈ ਮੇਰਾ ਹਰਨਾ ਵੀ ਜਰੂਰੀ ਸੀ.....