Monday, 17 October 2011

ਯਾਦਾਂ ਉਹਦੀਆਂ ਨੁੰ ਹੰਝੂਆਂ ਦੇ ਵਿੱਚ ਰੋੜ ਤਾਂ,ਛੱਡ ਖੁਸ਼ੀਆ ਗਮਾਂ ਦੇ ਨਾਲ ਦਿਲ ਤੋੜਤਾ

Sad Punjabi Boy
ਯਾਦਾਂ ਉਹਦੀਆਂ ਨੁੰ ਹੰਝੂਆਂ ਦੇ ਵਿੱਚ ਰੋੜ ਤਾਂ,ਛੱਡ ਖੁਸ਼ੀਆ ਗਮਾਂ ਦੇ ਨਾਲ ਦਿਲ ਤੋੜ ਤਾ,
ਬੜਾ ਮਾਣ ਸੀ ਮੈਨੂੰ ਕਿ ਵਫਾ ਕਰਨਗੇ ਉਹ,ਚੱਲ ਚੰਗਾ ਕੀਤਾ ਉਹਨਾਂ ਸਾਡਾ ਗਰੂਰ ਤੋੜ ਤਾਂ..