Monday 10 October 2011

ਤੇਰੇ ਹੁਸਨ ਸਤਾਇਆ ਏ ਮੈਨੂੰ

ਤੇਰੇ ਹੁਸਨ ਸਤਾਇਆ ਏ ਮੈਨੂੰ
ਤੇਰੇ ਹੁਸਨ ਸਤਾਇਆ ਏ ਮੈਨੂੰ
ਆਸ਼ਿਕ਼ ਜਿਹਾ ਬਣਾਇਆ ਏ ਮੈਨੂੰ
ਮੇਰਾ ਤਖ਼ਤ ਹਜ਼ਾਰਾ ਖੋਹ ਲਿਆ ਮੈਥੋਂ
ਹੁਣ ਕੱਖਾਂ ਚ ਮਿਲਾਇਆ ਮੈਨੂੰ
ਹੁਣ ਜ਼ਗ ਦਾ ਕੋਈ ਫਿਕਰ ਨਹੀ
ਨਾ ਰੱਬ ਤੋ ਹੀ ਡਰ ਲਗਦਾ ਏ
ਪਹਿਲਾ ਪੰਜ ਨਮਾਜ਼ਾ ਪੜ੍ਹਦਾ ਸੀ ਮੈਂ
ਹੁਣ ਹੱਥ 'ਚ ਜਾਮ ਫੜ੍ਹਾਇਆ ਮੈਨੂੰ