Monday, 10 October 2011

ਕੋਈ ਬਾਪੂ ਨਾਲ ਫਸਾਉਣੀ ਪਉ

ਸਹੇਲੀ ਕਹਿੰਦੀ ਫਿਲਮ ਦਿਖਾ, 
ਤੇ ਬਾਪੂ ਕਹਿੰਦਾ ਕਾਲੇਜ ਜਾ,
ਸਹੇਲੀ ਕਹਿੰਦੀ ਇਧਰ ਆ, ਤੇ ਬਾਪੂ
ਕਹਿੰਦਾ... ਕਿਧਰ ਆ?
ਕੁੜੀ ਕਹੇ ਮੈਂ ਛਡ ਦੇਣਾ, ਬਾਪੂਕਹਿੰਦਾ ਘਰੋ
......ਕਢ ਦੇਣਾ,
ਕੁੜੀ ਕਹੇ ਚੱਲ ਭੱਜ ਜਾਇਏ, ਬਾਪੂ ਕਹਿੰਦਾ ਲਭ
ਕੇ ਵਡ ਦੇਣਾ,
ਦੋਵੇਂ ਜਣੇ ਨਵੇਂ ਹੀ ਰੰਗ ਵਿਖਾਈ ਜਾਂਦੇ ਆ,
ਮਾਸੂਮ ਜਹੇ ਜਵਾਕ ਨੂ ਟੇਨਸ਼ਨ ਪਾਈ ਜਾਂਦੇ ਆ,
ਕੁੜੀ ਅਸੀਂ ਛਡਣੀ ਨਹੀਂ ਕੋਈ ਹੋਰ ਹੀ ਸਕੀਮ
ਤਾਂ ਲਾਉਣੀ ਪਉ ...
ਇੱਕੋ ਹੀ ਰਾਹ ਦਿਖੇ ਮੈਨੂੰ ਕੋਈ ਬਾਪੂ ਨਾਲ
ਫਸਾਉਣੀ ਪਉ........