Tuesday 11 October 2011

ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ

ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ
ਬਦਲ ਗਿਆ ਵਕਤ ਇਕੋ ਦਮ, ਸਾਡੇ ਹੱਥਾ ਚ੍ ਫੜੇ ਪੈਗਾਮ ਰਹਿ ਗਏ
ਰਹਿ ਗਈ ਬੱਸ ਇੱਕ ਯਾਦ ਪੁਰਾਣੀ,ਕੁਝ ਜ਼ਖਮਾ ਦੇ ਨਿਸ਼ਾਨ ਰਹਿ ਗਏ,
ਖਾਂਦੇ ਸੀ ਜੋ ਕਸਮਾਂ ਇੱਕਠੇ ਮਰਨ ਜਿਉਣ ਦੀਆਂ,ਓਹੀ ਅਲਵਿਦਾ ਅੱਜ ਸ਼ਰੇਆਮ ਕਹਿ ਗਏ,
ਪਿਆਰ ਤਾਂ ਇੱਕ ਖੇਡ ਸੀ ਉਹਨਾਂ ਲਈ, "Masoun" ਅਸੀਂ ਬੱਸ ਇਸ ਗੱਲ ਤੋਂ ਅਣਜਾਨ ਰਹਿ ਗਏ...