Thursday, 6 October 2011

ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ

ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ
ਇਸ ਰੰਗ ਬਦਲਦੀ ਦੁਨੀਆ ਵਿਚ ਭਾਵੇ ਕਿ ਮੈਂ ਬੇਰੰਗਾ ਹਾਂ
ਪਰ ਹਿੱਕ ਠੋਕ ਕੇ ਆਖਦਾ ਹਾਂ ਕਿ ਕਈਆ ਤੋ ਮੈਂ ਚੰਗਾ ਹਾਂ