Sunday, 30 October 2011

ਅੱਜ ਫਿਰ ਓਸਨੂੰ ਯਾਦ ਕਰ ਕੇ, ਮੈ ਦਰਦ ਪੁਰਾਣਾ ਛੇੜ ਲਿਆ

Love Letters
ਓਹ ਹਰ ਖੱਤ ਦੇ ਵਿਚ ਕਹਿੰਦੀ ਸੀ, ਤੇਰੀ ਦੁਲਹਨ ਬਣ ਕੇ ਆਵਾਂਗੀ,
ਚੰਨ ਅਗਲੇ ਸਾਲ ਦਿਵਾਲੀ ਤੇ, ਤੇਰੇ ਘਰ ਵਿਚ ਦੀਪ ਜਲਾਵਾਂਗੀ...
ਨਾ ਓਹ ਆਈ ਨਾ ਦੀਪ ਜਲੇ , ਮੈਨੂੰ ਕਾਲੀ ਰਾਤ ਨੇ ਘੇਰ ਲਿਆ ,
ਅੱਜ ਫਿਰ ਓਸਨੂੰ ਯਾਦ ਕਰ ਕੇ, ਮੈ ਦਰਦ ਪੁਰਾਣਾ ਛੇੜ ਲਿਆ.