Tuesday, 25 October 2011

ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ

Punjabi Diwali SMS
ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ,
ਆਵਾਂ ਖੁਸ਼ੀਆਂ, ਰਲ ਮਨਾਵਣ ਖੁਸ਼ੀਆਂ,ਗੀਤ ਖੁਸ਼ੀ ਦੇ ਗਾਵਣ ਸਾਰੇ,
ਰੱਬ ਦਾ ਦੀਦਾਰ ਮਿਲੇ, ਸਭ ਨੂੰ ਪਿਆਰ ਮਿਲੇ, ਰੁਸ਼ਨਾਉਣ ਚਾਨਣ ਮੁਨਾਰੇ,
ਤਿਉਹਾਰ ਸਦਾ ਅੰਗ, ਪਵੇ ਫਿੱਕਾ ਨਾ ਰੰਗ, ਮੁੜ-ਮੁੜ ਆਵਣ ਸਾਰੇ ,
ਹਰ ਜਾਨ ਸੁਖੀ ਹੋਵੇ, ਕੋਈ ਨਾ ਦੁਖੀ ਹੋਵੇ, 'ਬਰਾੜ' ਮਾਂ-ਪਿਓ ਅੱਖਾ ਦੇ ਤਾਰੇ