Tuesday, 13 November 2012

Happy Diwali Heart Touching Message In Punjabi 2017

Happy Diwali Heart Touching Message In Punjabi 2017
ਦੀਵਾਲੀ ਤੇ ਪਟਾਕੇ ਚਲਾ ਕੇ ਪੈਸਿਆਂ ਨੂੰ ਅੱਗ ਲਗਾਓਣ ਦੀ ਬਜਾਏ
ਉਹਨਾਂ ਪੈਸਿਆਂ ਨਾਲ ਉਹਨਾਂ ਗਰੀਬਾਂ ਦੀ ਮੱਦਦ ਕਰੋ ਜੋ ਕਿਸਮਤ
ਅਤੇ ਵਕਤ ਦੀ ਮਾਰ ਕਰ ਕੇ ਇਹ ਸਭ ਖੁਸ਼ੀਆਂ ਨੂੰ ਮਨਾਉਣ ਲਈ ਤਰਸ
ਰਹੇ ਹਨ |

Mobile Version
Diwali Te Patake Chla Ke Paiseyan Nu Agg Lagaun Di Wajaye
Ohna Paiseyan Naal Ohna Gareeban Di Help Karo Jo Kismat
Atte Waqt Di Maar Karke Eh Sabh Khushian Nu Manaun Layi Taras Rahe Han

Sohniye Sadi Kahdi Diwali - Funny Punjabi Status

Sohniye Sadi Kahdi Diwali - Punjabi Status
ਅਸੀਂ ਫੋਕੇ ਬੰਬ ਜਿਹੇ,
ਸੋਹਣੀਏ ਸਾਡੀ ਕਾਹਦੀ ਦੀਵਾਲੀ
Mobile Version
Asin Fokke Bomb Jehe,
Sohniye Sadi Kahdi Diwali

Diwali De Festival Di Sab Nu Lakh Lakh Wadai Howe Ji, Sache Patshah Sabh Nu Chardi Kala Vich Rakhe, Lakhan Khushian Dewe

Monday, 12 November 2012

Diwali De Asin Bhi Rang Maan De, Je Hundi Ghare Ameeri

Diwali De Asin Bhi Rang Maan De, Je Hundi Ghare Ameeri
ਦੀਵਾਲੀ ਦੇ ਅਸੀਂ ਵੀ ਰੰਗ ਮਾਣਦੇ, ਜੇ ਹੁੰਦੀ ਘਰੇ ਅਮੀਰੀ
ਕੀ ਦੀਵਾਲੀ ਭੁੱਖਿਆਂ ਦੀ, ਜਿਹੜੇ ਪਾਉਣ ਰੋਟੀ ਦੀਆਂ ਬਾਤਾਂ?
ਸਦਾ ਦੀਵਾਲੀ ਸਾਧ ਦੀ ਮਿੱਤਰਾ, ਰੋਜ ਚੋਰਾਂ ਦੀਆਂ ਰਾਤਾਂ!
ਦੀਵਾਲੀ ਤਾਂ ਅਫ਼ਸਰਾਂ ਨੂੰ ਭਾਉਂਦੀ, ਰੋਲਣ ਮੀਟ-ਸ਼ਰਾਬਾਂ

Diwali De Asin Bhi Rang Maan De, Je Hundi Ghare Ameeri,
Ki Diwali Bhukheyan Di, Jehde Paun Roti Diyan Baatan?
Sada Diwali Saadh Di Mittra, Roz Chor Diyan Raatan,
Diwali Tan Officers Nu Bhaundi, Rolan Meat-Sharaban

Happy Diwali 2017 Greetings Cards, Whatsapp Wishes, Photos

Happy Diwali 2017 Greetings Cards, Whatsapp Wishes, Photos
ਲੋਕ ਦੀਵਾਲੀ ਮਨਾਉਦੇ ਨੇ, ਮੈਂ ਤੇ ਆਪਣਾ ਰੁੱਸਿਆ ਯਾਰ ਮਨਾਉਣਾ ਏ,
ਲੋਕਾਂ ਪਟਾਕੇ ਚਲਾਉਣੇ ਨੇਂ, ਮੈਂ ਤਾਂ ਰੱਬ ਦੇ ਨਾਂ ਦਾ ਦੀਵਾ ਜਗਾਉਣਾ ਏ,
ਮੈਂ ਆਪਣੇ ਸੋਹਣੇ ਪੰਜਾਬ ਨੂੰ ਪਟਾਕੇ ਚਲਾ ਨਾ ਹੋਰ ਦੂਸ਼ਿਤ ਬਣਾਉਣਾ ਏ,
ਇਸ ਵਾਰ ਵੀ ਦੀਵਾਲੀ ਨੂੰ ਇੱਕ ਸ਼ਾਤਮਈ ਤੇ ਚੰਗੇ ਢੰਗ ਨਾਲ ਮਨਾਉਣਾ ਏ

Mobile Version
Lok Diwali Manaunde Ne, Main Te Apna Ruseya Yaar Manauna E,
Lokan Patake Chalaune Ne, Main Tan Rabb De Naa Da Deewa Jagauna E,
Main Apne Sohne Punjab Nu Patake Chala Na Hor Dushit Banauna E,
Is War Bhi Diwali Nu Shantmayi Te Change Dhang Nal Manauna E

ਲੋਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆਂ

Diwali Sad Poetry 2012
ਮਾਂ ਰੁੱਗ ਲਾਉਂਦੀ, ਭੈਣ ਗੇੜਦੀ ਮਸ਼ੀਨ ਵੇਖੀ,
ਜ਼ਿੰਦਗੀ ਗਰੀਬਾਂ ਦੀ ਮੈਂ ਬਹੁਤੀ ਹੀ ਗਮਗੀਨ ਵੇਖੀ,
ਕਾਹਤੋਂ ਤਕਦੀਰਾਂ ਰੱਬਾ ਲਿਖਦਾ ਏਂ ਮਾੜੀਆਂ,
ਲੋਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆਂ

Diwali Diyan Lakh Lakh Mubarkan - 2021

Diwali Diyan Lakh Lakh Mubarkan - 2021
ਦੀਵਿਆਂ ਦਾ ਤਿਉਹਾਰ ਦੀਵਾਲੀ, ਹੋਵੇ ਸਦਾ ਹੀ ਪਿਆਰਾਂ ਵਾਲੀ,
ਦੂਰ ਰਹਿਣ ਸਭ ਦੁੱਖ ਤੇ ਝੇੜੇ, ਕੋਈ ਵੀ ਝੋਲੀ ਰਹੇ ਨਾ ਖਾਲੀ

Mobile Version
Deeweyan Da Tyohar Diwali, Howe Sada Hi Pyar'an Wali,
Door Rehn Sab Dukh Te Jhede, Koi Bhi Jholi Rahe Na Khali

Happy Diwali To All From Punjabi Poetry Team
(Gagan Masoun & Amrit Masoun)

Sunday, 11 November 2012

ਸਜੇ ਹੋਏ ਕਮਰੇ ਵੇਖ ਕੇ ਯਾਦ ਆਇਆ ਕਿ ਦੀਵਾਲੀ ਆ ਰਹੀ ਹੈ

Diwali Decoration Items, Diwali Decoration Ideas, Diwali Deepavali
ਛੋਟੇ ਹੁੰਦੇ ਪਹਿਲਾਂ ਕਿੰਨੇ ਸ਼ੌਂਕ ਨਾਲ ਦੀਵਾਲੀ ਤੇ ਕਮਰੇ ਸਜਾਉਂਦੇ ਹੁੰਦੇ ਸੀ,
ਪਰ ਅੱਜ ਸਜੇ ਹੋਏ ਕਮਰੇ ਵੇਖ ਕੇ ਯਾਦ ਆਇਆ ਕਿ ਦੀਵਾਲੀ ਆ ਰਹੀ ਹੈ

ਸੋਚ ਰਿਹਾ ਇਸ ਵਾਰ ਦੀਵਾਲੀ ਤੇ

diwali-crackers-2012
ਸੋਚ ਰਿਹਾ ਇਸ ਵਾਰ ਦੀਵਾਲੀ 

ਤੇ 

ਪਟਾਕੇ ਫੂਕਣ ਦੀ ਜਗਾ ਉਸਨੂੰ ਈ

ਨਾਂ ਫੂਕ ਦਵਾਂ
.
.
.
.
.
.
.
.
ਪੈਸਾ ਵੀ ਬਚੂ 
ਧਮਾਕਾ 
ਵੀ ਜਬਰਦਸਤ

Saturday, 10 November 2012

Tuesday, 25 October 2011

Diwali Status, Short Diwali Quotes In Punjabi

Happy Diwali 2021
ਰੌਸ਼ਨੀਆਂ ਦੇ ਵਾਰਿਸ ਜੋ ਅੰਧਕਾਰਾਂ ਵਿੱਚ ਨਾ ਰਲਦੇ ਨੇ,
ਹੋਵੇ ਦੀਵਾਲੀ ਮੁਬਾਰਕ ਉਹਨਾਂ ਨੂੰ ਜੋ ਦੀਵੇ ਵਾਂਗੂੰ ਬਲਦੇ ਨੇ

Mobile Version
Roshania De Waris Do Andhkaran Vich Na Ralde Ne,
Howe Diwali Mubarak Ohna Nu Jo Deewe Wangu Balde Ne

ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ

Punjabi Diwali SMS
ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ,
ਆਵਾਂ ਖੁਸ਼ੀਆਂ, ਰਲ ਮਨਾਵਣ ਖੁਸ਼ੀਆਂ,ਗੀਤ ਖੁਸ਼ੀ ਦੇ ਗਾਵਣ ਸਾਰੇ,
ਰੱਬ ਦਾ ਦੀਦਾਰ ਮਿਲੇ, ਸਭ ਨੂੰ ਪਿਆਰ ਮਿਲੇ, ਰੁਸ਼ਨਾਉਣ ਚਾਨਣ ਮੁਨਾਰੇ,
ਤਿਉਹਾਰ ਸਦਾ ਅੰਗ, ਪਵੇ ਫਿੱਕਾ ਨਾ ਰੰਗ, ਮੁੜ-ਮੁੜ ਆਵਣ ਸਾਰੇ ,
ਹਰ ਜਾਨ ਸੁਖੀ ਹੋਵੇ, ਕੋਈ ਨਾ ਦੁਖੀ ਹੋਵੇ, 'ਬਰਾੜ' ਮਾਂ-ਪਿਓ ਅੱਖਾ ਦੇ ਤਾਰੇ

Diwali Diyan Lakh Lakh Mubarkan Hon Ji

Diwali Diyan Lakh Lakh Mubarkan Hon Ji
ਜ਼ਿੰਦਗੀ ਚ ਆਉਣ ਸੋਹਣੇ ਫੁੱਲਾਂ ਦੀਆਂ ਖੁਸ਼ਬੋਆਂ,
ਕਦੇ ਵੀ ਨਾ ਹੋਵੇ ਥੋਡਾ ਦੁੱਖਾਂ ਨਾਲ ਸਾਹਮਣਾ 
ਹਰ ਘਰ ਖੁਸ਼ੀਆਂ ਦੇ ਦੀਪ ਰਹਿਣ ਸਦਾ ਜਗਦੇ,
ਦੀਵਾਲੀ ਉੱਤੇ "ਮਸੌਣ" ਦੀ ਹੈ ਇਹੋ ਸ਼ੁਭ ਕਾਮਨਾ

ਮੇਰੇ ਵੱਲੋਂ ਸਮੂਹ ਪੰਜਾਬੀਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਦੀਵਾਲੀ ਦੀਆਂ ਲੱਖ-ਲੱਖ ਮੁਬਾਰਕਾਂ

Mobile Version
Zindagi Ch Aaun Sohne Fullan Diyan Khusboan,
Kade Bhi Na Howe Thoda Dukhan Naal Sahmna,
Har Ghar Khushian De Deep Rehn Sada Jagde,
Diwali Utte Masoun Di Hai Eho Shubh Kamna

Mere Wallon Smooh Punjabi'an Nu Te Ohna De Pariwaran Nu Diwali Diyan Lakh Lakh Mubarkan

Sadi Tu He Hai Diwali Punjabi Sad Song Lyrics

Sadi Tu He Hai Diwali Punjabi Sad Song Lyrics
ਹੋਲੀ ਹੋਲੀ ਤੇਲ ਪਾਵੇ,ਹੱਥੀਂ ਪਿਆਰ ਨਾਲ ਲਾਵੇ,
ਲਾਕੇ ਲੈਨ ਚ ਜਗਾਵੇ ਤੁੰ ਸਜਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!

ਤੇਰਾ ਧਿਆਨ ਮੁਟਿਆਰੇ ਕੱਲਾ ਦੀਵਿਆਂ ਚ ਨਾਰੇ,
ਕਿਸੇ ਵੱਲ ਨਾ ਤੁੰ ਦੇਖੇ ਤੈਨੂੰ ਦੇਖਦੇ ਨੇ ਸਾਰੇ,
ਸਾਡੇ ਜਿਗਰ ਦਾ ਖੂਨਜਾ ਮਚਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!

ਨੀ ਤੁੰ ਰੱਖ ਕੇ ਬਨੇਰੇ ਉੱਤੇ ਕੂਨਿਆ ਨੀ ਸੋਚੇ,
ਕਦੇ ਡਿਗਦੇ ਤੁੰ ਚੂੰਨੀ ਦਿਆਂ ਪੱਲਿਆਂ ਨੂੰ ਬੋਚੇ,
ਸਾਨੂੰ ਦੇਖਦੇ ਹੀ ਮੁਖੜਾ ਲੁਕਾਉਣ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!

ਵਿਸ਼ੂ ਵਲੋ ਤੈਨੂੰ ਨੀ ਮੁਬਾਰਕ ਦੀਵਾਲੀ,
ਭਾਵੇ ਸਾਡੇ ਲਈ ਏ ਬਣ ਗਈ ਬੁਜਾਰਤ ਦੀਵਾਲੀ,
ਹਾਏ ਤੁੰ ਨਾਗਰੇ ਦੀਆ ਗੀਤਾ ਵਿਚ ਆਉਣ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ ਦੀਵੇ ਲਾਉਨ ਵਾਲੀਏ ਨੀ,
ਸਾਡੀ ਤੁੰ ਹੀ ਏ ਦੀਵਾਲੀ!!

Mobile Version
Holi holi Tail paven bati pyar naal lave,
Holi holi tail paven bati pyar naal lave,
laa ke lain ch jagave tu sajoun valiye ni,
sadi tu hi ae diwali deve laun valiye ni.
sadi tu hi ae diwali deve laun valiye ni.
Sadi tu hi ae diwali..

Tera dheyan mutiyare kalla devean ch narre,
kise vaal na tu vekhe tenu vekhde ne sare,
sade jigar da khoon ja machaun valiye ni.
sadi tu hi ae diwali devve laun valiye ni.
Sadi tu hi ae diwali..

Ni tu rakh ke banere utte pooniya di soche,
kade digde tu chuni diyan palleyan nu boche,
sanu dekhde hi mukhra lakoun valiye ni,
sadi tu hi ae diwali deve laun valiye ni.
Sadi tu hi ae diwali..

Harjot vallo tenu ni mubarak diwali,
bhave sade layi ae ban gayi bujarat diwali
haye tu pathal de geetan ch aaun valiye ni.
sadi tu hi ae diwali deve laun valiye ni.
sadi tu hi ae diwali deve laun valiye ni.
sadi tu hi ae diwali deve laun valiye ni.
sadi tu hi ae diwali devve laun valiye ni.
Sadi tu hi ae diwali