Thursday, 3 September 2015

Mera Golgappa Jeha Na Hove Tan

Mera Golgappa Jeha Na Hove Tan
Main Ohnu Pucheya
ਮੈਂ ਮੋਟਾ ਹੋ ਗਿਆ ?
.
ਰੀਝ ਲਾ ਕੇ ਵੇਖੀ ਗਈ ਤੇ 
ਬੋਲੀ . . ?
.
.
.
.
.
.
.
ਤੂੰ ਪਤਲਾ ਈ ਕਦੋਂ ਹੋਇਆ ਸੀ
GOLGAPPA ਜਿਆ

Mobile Version
Main Ohnu Pucheya
Main Motta Ho Gaya?
.
.
Reejh La Ke Vekhi Gayi Te
Boli?
.
.
.
.
.
Tu Patla Hi Kado Hoya C
Golgappa Jeha

Tuesday, 16 September 2014

Ajj Mera Net Pack Mukk Gaya E

Ajj Mera Net Pack Mukk Gaya E
ਅਧਿਆਪਕ ਕੁੜੀਏ "ਤੂੰ ਅੱਜ ਪਹਿਲੀ ਵਾਰ
ਜਮਾਤ 'ਚ ਬੋਲ
ਰਹੀ ਏ "
.
ਨਹੀਂ ਤਾਂ ਅੱਗੇ ਥੱਲੇ ਨਜਰਾਂ ਝੁੱਕਾ ਕੇ
ਬੈਠੀ ਰਹਿੰਦੀ ਸੀ " .
.
ਕੀ ਗੱਲ ਏ ??
.
.
.
.
.
.
.
.
ਕੁੜੀ " ਜੀ ਉਹ ਕੀ ਏ ਨਾਂ
.
ਅੱਜ ਮੇਰਾ ਨੈਟ ਪੈਕ ਮੁੱਕ ਗਿਆ ਏ

Mobile Version
Teacher - Kudiye Tu Ajj Pehli War
Class Ch Bol Rahi E
.
.
Nahi Tan Agge Thalle Nazran Jhuka Ke
Baithi Rehndi C
.
.
Ki Gal E??
.
.
.
.
.
.
.
Kudi Ji Oh Ki E Na,

Ajj Mera Net Pack Mukk Gaya E

Friday, 21 March 2014

Viah Wala Lehenga Laina Baki Aa

Viah Wala Lehenga Laina Baki Aa
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ
ਗੱਲਾਂ ਕਰ ਰਹੀਆਂ ਸਨ।
ਪਹਿਲੀ ਦੂਜੀ ਨੂੰ : ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ
ਕਿ ਜੇ ਤੂੰ
ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ
ਤਾਂ ਤੇਰਾ ਵਿਆਹ
ਕਰ ਦੇਣਾ ਹੈ।
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ,
ਪਰ
ਇਕੱਲਾ ਵਿਆਹ
ਵਾਲਾ ਲਹਿੰਗਾ ਲੈਣਾ ਬਾਕੀ ਹੈ

Mobile Version
Ik Vari Di Gal Hai Ki Do Sahelian Aapas Vich
Gallan Kar Rahian C,
Pehli Duji Nu: Mere Mummy Papa Menu Kehnde
Ki Je Tu
Is Vaar Bhi Exams Cho Fail Ho Gayi
Tan Tera Viah Kar Dena
Duji: Fer Kini Ku Tyari Kar Layi Tu?
Pehli: Baki Tan Sab Tyari Kar Layi,
Par Ikalla Viah Wala Lehenga Laina Baki Aa

Monday, 9 December 2013

Friday, 19 April 2013

Ik Var Kise Pind Ch Viah Mauke

Ik Var Kise Pind Ch Viah Mauke Pandit Ne
ਇਕ ਵਾਰ ਕਿਸੇ ਪਿੰਡ ਚ' ਵਿਆਹ ਮੌਕੇ ਪੰਡਤ ਨੇ
ਭੁੱਕੀ ਦੀ ਵਾਧ ਘਾਟ ਚ'
ਤਿੰਨ ਫੇਰਿਆਂ ਚ' ਹੀ ਕੰਮ ਨਬੇੜਤਾ,

ਮੁੰਡੇ ਦਾ ਪਿਉ ਕਹਿੰਦਾ :- ਪੰਡਤ ਜੀ ਫੇਰੇ ਤਾਂ ਤਿੰਨ ਹੀ ਹੋਏ ਆ ?
ਪੰਡਤ ਬੋਲਿਆ :- ਜੇ ਭੱਜਣੀ ਹੋਈ ਤਾਂ ਸੱਤਾਂ ਚ' ਵੀ ਭੱਜ
ਜਾਉ ਤੇ ਜੇ ਵਸਣੀ
ਹੋਈ ਤਾਂ ਤਿੰਨਾਂ ਚ' ਹੀ ਵੱਸ ਜਾਉ

Mobile Version
Ik Var Kise Pind Ch Viah Mauke Pandit Ne
Bhuki Di Vaad Ghaat Ch
Tin Fereyan Ch Hi Kam Nabedta.

Munde Da Peo Kehnda:- Pandit Ji Fere Tan Tin Hi Hoye Aa?
Pandit Boleya:- Je Bhajni Hoyi Tan Satta Ch Bhi Bhaj Jau
Te Je Vasni Hoyi
Tan Tina Ch Hi Vas Jau

Thursday, 28 February 2013

Bapu Kehnda Fadla Puttra

Patheyan Wali Khurli
ਅੱਜ ਪੱਠਿਆਂ ਵਾਲੀ ਖੁਰਲੀ 'ਚ ਸੱਪ ਆ ਗਿਆ,
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ ਛਾਲ
.
.
.
.
.
.
ਮੈਂ ਕਿਹਾ ਬਾਪੂ ਜ਼ਜਬਾਤਾਂ ਤੇ ਕਾਬੂ ਰੱਖ
ਸੱਪ ਹੀ ਆ ਕੋਈ ਕੁੜੀ ਨੀਂ

Mobile Version
Ajj Patheyan Wali Khurli Ch Sapp Aa Gaya,
Bapu Kehnda Fadla Puttra Maar Ke Chaal,
.
.
.
.
.
.
.
Main Keha Bapu Jazbaatan Te Kabu Rakh,
Sapp Hi Aa Koi Kudi Thodi Aa

Tuesday, 26 February 2013

Air-hostess Vs Pilot - Punjabi Joke

Air-hostess Vs Pilot - Punjabi Joke
ਜਹਾਜ 'ਚ ਪਾਇਲਟ ਅਨਾਉਂਸਮੈਂਟ ਕਰਕੇ ਮਾਇਕ ਬੰਦ ਕਰਨਾ ਭੁੱਲ ਜਾਂਦਾ,
ਆਪਣੇ ਸਾਥੀ ਪਾਇਲਟ ਜਣੀ ਕੋ ਪਾਇਲਟ
ਨੂੰ ਕਹਿੰਦਾ ਅੱਜ ਕੌਫੀ ਪੀ ਕੇ ਏਅਰ ਹੋਸਟਸ ਦੀ ਪੱਪੀ ਲੈਣੀ ਆ

ਇਹ ਸੁਣ ਏਅਰ ਹੋਸਟਸ ਮਾਇਕ ਬੰਦ ਕਰਨ
ਭੱਜਦੀ ਹੈ ਤੇ ਰਾਹ ਵਿੱਚ ਡਿੱਗ ਪੈਂਦੀ

ਕੋਲ ਬੈਠਾ ਇਕ ਠਰਕੀ ਬੁੜਾ ਉਹਨੂੰ ਕਹਿੰਦਾ
ਬੀਬਾ ਸਬਰ ਕਰ ਉਸ ਨੂੰ ਕੌਫੀ ਤਾਂ ਪੀ ਲੈਣਦੇ

Mobile Version
Jahaz Ch Pilot Announcement Karke Mic Band Karna Bhul Janda,
Apne Sathi Pilot Jani Ke Co-Pilot
Nu Kehnda Ajj Coffee Pee Ke Air-hostess Di Pappi Laini Aa

Eh Sun Ke Air-hostess Mic Band Karn
Bhajdi Hai Te Raah Ch Digg Paindi

Kol Baitha Tharki Buda Ohnu Kehnda
Beeba Sabar Kar Usnu Coffee Tan Pee Lain De

Monday, 11 February 2013

Titanic Bhi Dekhi Aa Ji Mobile Ch

Titanic
ਮੁੰਡਾ - Titanic ਵੀ ਦੇਖੀ ਆ ਜੀ Mobile 'ਚ
ਕੁੜੀ - Mobile ਤੇ ਕਿਉਂ ਵੇਖੀ ਸਾਫ ਸੁਥਰੀ ਤਾਂ ਫਿਲਮ ਆਂ,
ਮੁੰਡਾ - Titanic??? ਉਹ ਤਾਂ ਸਾਲਾ ਜਹਾਜ਼ Time ਨਾਲ ਡੁੱਬ ਗਿਆ, 
ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰਲੀ ਸੀ

English Version
Munda - Titanic Bhi Dekhi Aa Ji Mobile Ch
Kudi - Mobile Te Kyu Vekhi Saaf Suthri Tan Film Aan,
Munda - Titanic??? Oh Tan Sala Jahaz Time Naal Dubb Gaya,
Ohna Ne Tan Gand Paun Di Puri Tyari Karli C

Wednesday, 16 January 2013

ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?

Ardas Mukki Ni
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ,
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ,
ਤੇ ਹੱਥ ਜੋੜ ਕੇ ਖੜ ਗਿਆ,

ਅਸੀਂ ਵੀ ਹੱਥ ਜੋੜ ਕੇ ਖੜ ਗਏ

10 ਮਿੰਟ Lang Gaye,15 Lang Gaye
ਹਾਰ ਕੇ 20 ਕੁ ਮਿੰਟ ਬਾਅਦ
ਮੈਂ ਕਿਹਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?


ਅੱਗੋਂ ਮਿਸਤਰੀ ਕਹਿੰਦਾਂ :-

ਸਰਦਾਰ ਜੀ ਮੈਂ ਤੇ ਸਮਝਿਆ ਕੇ ਤੁਸੀ ਕਰ Rahe Ho

Monday, 31 December 2012

ਮੈਨੂੰ ਇਸ ਗੱਲ ਦਾ ਗਮ ਨਹੀਂ ਕਿ ਤੂੰ ਮੈਨੂੰ ਛੱਡ ਤਾ

Vodafone Sim
ਮੈਨੂੰ ਇਸ ਗੱਲ ਦਾ ਗਮ ਨਹੀਂ ਕਿ ਤੂੰ ਮੈਨੂੰ ਛੱਡ ਤਾ
.
.
.
ਬੱਸ ਇਹ ਡਰ ਲੱਗਦਾ ਰਹਿੰਦਾ ਕਿ
.
.
.
ਜਿਹੜਾ ਤੈਨੂੰ Vodafone ਦਾ ਸਿਮ ਦਿੱਤਾ ਸੀ, ਉਹ ਮੇਰੇ ਬਾਪੂ ਦੇ ਪਰੂਫ ਤੇ ਆ

Wednesday, 12 December 2012

ਏਨਾ ਡਰ ਤਾਂ ਭੂਤਾਂ ਵਾਲੀ ਫਿਲਮ ਦੇਖ ਕੇ ਨੀ ਲੱਗਦਾ

Bapu Diyan Miss Callan
ਏਨਾ ਡਰ ਤਾਂ ਭੂਤਾਂ ਵਾਲੀ ਫਿਲਮ ਦੇਖ ਕੇ
ਨੀ ਲੱਗਦਾ,
..
..
..
..
..
..
..
..
..
ਜਿਨਾਂ ਆਪਣੇ ਫੋਨ ਤੇ ਬਾਪੂ ਦੀਆਂ ਮਿੱਸ ਕਾਲਾਂ ਦੇਖ ਕੇ
ਲੱਗਦਾ

Sunday, 9 December 2012

ਪਰ ਅਸੀਂ ਆਪਣੀ ਪੂਰੀ ਕੋਸ਼ੀਸ਼ ਕੀਤੀ

Doctor After Operation
ਡਾਕਟਰ ਓਪਰੇਸ਼ਨ ਤੋਂ ਬਾਅਦ,
ਤੇ ਵਿਦਿਆਰਥੀ ਪੇਪਰ ਤੋਂ ਬਾਅਦ,
ਇੱਕ ਹੀ ਗੱਲ ਕਹਿੰਦੇ ਨੇਂ,
.
.
.
.
ਇਸ ਵਕਤ ਅਸੀਂ ਕੁਝ ਨਹੀਂ ਕਹਿ ਸਕਦੇ,
ਪਰ ਅਸੀਂ ਆਪਣੀ ਪੂਰੀ ਕੋਸ਼ੀਸ਼ ਕੀਤੀ...!!! :(

Sunday, 11 November 2012

ਸੋਚ ਰਿਹਾ ਇਸ ਵਾਰ ਦੀਵਾਲੀ ਤੇ

diwali-crackers-2012
ਸੋਚ ਰਿਹਾ ਇਸ ਵਾਰ ਦੀਵਾਲੀ 

ਤੇ 

ਪਟਾਕੇ ਫੂਕਣ ਦੀ ਜਗਾ ਉਸਨੂੰ ਈ

ਨਾਂ ਫੂਕ ਦਵਾਂ
.
.
.
.
.
.
.
.
ਪੈਸਾ ਵੀ ਬਚੂ 
ਧਮਾਕਾ 
ਵੀ ਜਬਰਦਸਤ

Saturday, 10 November 2012

ਜਾਨ - ਕਹੇ ਤਾਂ ਚੰਦ ਤਾਰੇ ਤੋੜ ਲੈ ਆਵਾਂ?

Kahe Tan Chand Taare Tod Lai Awan
ਲੜਕਾ ਆਪਣੀ ਨਾਰਾਜ਼ GF ਨੂੰ ਮਨਾਉਣ ਤੋਂ ਬਾਅਦ Pyar ਨਾਲ
ਬੋਲਦਾ, 
ਜਾਨ - ਕਹੇ ਤਾਂ ਚੰਦ ਤਾਰੇ ਤੋੜ
ਲੈ ਆਵਾਂ ?
.
.
ਕੁੜੀ ਥੋੜਾ ਜਾਂ ਹੱਸੀ ਤੇ ਬੋਲੀ :- ਜਾਨ
.
.
.
.
ਫੇਰ ਫੁੱਦੁ ਗੱਲਾਂ ਸ਼ੁਰੂ

Sunday, 4 November 2012

ਕਬੂਤਰੀ ਅੰਡਿਆਂ ਤੇ ਆਈ ਹੋਈ ਆ

Kabootri
ਬੱਬੂ ਮਾਨ: ਮਿੱਤਰਾਂ ਦੀ ਛੱਤਰੀ ਤੋ ਉੱਡ ਗਈ,
ਸਿੱਪੀ ਗਿੱਲ: ਬੈਠ ਕੇ ਜੇ ਛੱਤਰੀ ਤੋਂ ਉਡ ਗਈ ਕਬੂਤਰੀ,
ਬੱਬੂ ਮਾਨ: ਤਾੜੀ ਮਾਰ ਕੇ ਉਡਾ ਤੀ,
.
.
.
.
.
.
.
.
.
.

ਹੁਣ ਗੱਲ ਕੰਨ ਖੋਲ ਕੇ ਸੁਣ ਲਓ ਸਾਰੇ, ਬਹੁਤ ਹੋ ਗਿਆ,
ਕਬੂਤਰੀ ਨੂੰ ਕੁਛ ਨੀ ਕਹਿਣਾ, ਕਬੂਤਰੀ ਅੰਡਿਆਂ ਤੇ ਆਈ ਹੋਈ ਆ

Monday, 29 October 2012

ਇੱਥੇ ਤਾਂ ਮੱਝਾਂ ਲਈ ਸਵਿੰਮਿੰਗ ਪੂਲ ਹਨ

buffaloes in pond punjab
ਪੰਜਾਬ ਵਿੱਚ ਕੁਝ N.R.I ਬੱਚੇ ਆਏ,
ਛੱਪੜ ਵਿੱਚ ਬੈਠੀਆਂ ਮੱਝਾਂ ਦੇਖ ਕੇ ਆਪਣੇ ਮਾਪਿਆਂ,
ਨੂੰ ਕਹਿਣ ਲੱਗੇ ਤੁਸੀਂ ਐਵੇਂ ਕਹਿ ਰਹੇ ਪੰਜਾਬ ਗਰੀਬ ਹੈ,
ਇੱਥੇ ਤਾਂ ਮੱਝਾਂ ਲਈ ਸਵਿੰਮਿੰਗ ਪੂਲ ਹਨ

Wednesday, 24 October 2012

ਲੱਗਦਾ Undertaker ਆਉਣ ਲੱਗਿਆ

Undertaker
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ,
ਅੰਦਰ ਜਾ ਕੇ ਮੱਥਾ ਟੇਕਣ ਲੱਗਦਾ,
ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ,
ਉਧਰੋਂ ਪੁਜਾਰੀ ਘੰਟਾ ਵਜਾ ਦਿੰਦਾ,
ਪੰਜਾਬੀ ਡਰ ਕੇ ਕਹਿੰਦਾ,
.
.
.
.
.
.
.
.
.
.
.
.
.
.
.
ਓਹ ਤੇਰੀ ਭੈਣ ਦੀ .....!!!
ਲ ਲ ਲੱਗਦਾ UNDERTAKER
ਆਉਣ ਲੱਗਿਆ

Sunday, 21 October 2012

ਜਿਨ੍ਹਾ ਦਾ ਬੰਬ ਦੀ ਅਵਾਜ ਸੁਣ ਕੇ ਮੂਤ ਨਿਕਲਿਆ

Sarkar Ne Elan Kita
ਰੇਲ ਵਿਚ ਬੰਬ ਫਟਿਆ, ਸਰਕਾਰ ਨੇ ਐਲਾਨ ਕੀਤਾ ਕਿ ਜੋ
ਮਰੇ ਨੇ ਉਹਨਾਂ ਦੇ ਰਿਸਤੇਦਾਰਾਂ ਨੂੰ 50 ਲੱਖ ਅਤੇ ਜੋ
ਜਖਮੀ ਹੋਏ ਨੇ ਉਹਨਾਂ ਨੂੰ 25 ਲੱਖ
Brahmin - ਖੜਾ ਹੋ ਕੇ ਕਹਿੰਦਾ:- ਜਿਨ੍ਹਾ ਦਾ ਬੰਬ ਦੀ ਅਵਾਜ
ਸੁਣ ਕੇ ਮੂਤ ਨਿਕਲਿਆ ਉਹਨਾਂ ਲਈ ਕੀ ਸਕੀਮ ਆ ?

From: Vishal

Monday, 15 October 2012

ਸਾਥੋਂ ਤਾਂ ਸਾਲੀ ਡਿਸ਼ T .V ਦੀ Range ਵੀ ਨਹੀਂ ਸੈਟ ਹੁੰਦੀ

Dish TV
ਲੋਕੀ ਪਤਾ ਨੀਂ ਕਿੱਦਾਂ ਕੁੜੀ ਸੈਟ ਕਰ ਲੈਂਦੇ ਆ,
.
.
.
. .
.
.
ਸਾਥੋਂ ਤਾਂ ਸਾਲੀ ਡਿਸ਼ T .V ਦੀ Range
ਵੀ ਨਹੀਂ ਸੈਟ ਹੁੰਦੀ

Tuesday, 2 October 2012

ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ

Meeh Pain Te
ਸ਼ਹਿਰਾਂ 'ਚ ਮੀਹ ਪੈਣ ਤੇ,
ਮੰਮੀ: ਪੁੱਤ ਬਾਹਰ ਤਾਰ ਤੋਂ ਕੱਪੜੇ ਲਾਹ ਦੇ,
.
ਪਿੰਡਾਂ 'ਚ ਮੀਹ ਪੈਣ ਤੇ
.
ਮੰਮੀ: "ਓ ਆ ਆਬਦੇ ਕਮ੍ਪੂਟਰ ਜੇ ਨੂੰ ਬੰਦ ਕਰਦੇ,
ਤੇਰੀ ਮਾਂ ਬਿਜਲੀ ਲਿਸ਼ਕੀ ਜਾਂਦੀ ਆ,
ਖਰਾਬ ਹੋਜੂਗਾ ਨਾਲੇ ਬਾਹਰ ਪਾਥੀਆਂ ਤੇ ਤਰਪਾਲ
ਪਾਦੇ