Sunday, 30 October 2011

ਜਿਸ ਦਰਗਾਹ ਤੇ ਓਹ ਮੇਰੀ ਮੋਤ ਦੀ ਦੁਆ ਮੰਗਦੀ ਹੈ

ਉਸ ਕਮਲੀ ਨੂੰ ਕੀ ਪਤਾ ਜਿਸ ਦਰਗਾਹ ਤੇ ਉਹ ਮੇਰੀ ਮੌਤ ਦੀ ਦੁਆ ਮੰਗਦੀ ਹੈ
ਓਸੇ ਦਰਗਾਹ ਤੇ ਹੀ ਮੇਰੀ ਮਾਂ ਨੇ ਖੈਰ ਮੰਗੀ ਸੀ ਮੈਨੂੰ ਪਾਉਣ ਲਈ