Saturday 8 October 2011

ਨਾ ਹੱਦੋ ਵੱਧਦਾ ਜਾ ਦਿਲਾ ਤੂੰ ਟੁੱਟ ਹੀ ਜਾਣਾ ਏ

ਨਾ ਹੱਦੋ ਵੱਧਦਾ ਜਾ ਦਿਲਾ ਤੂੰ ਟੁੱਟ ਹੀ ਜਾਣਾ ਏ
ਬਡ਼ਾ ਮਾਣ ਏ ਤੈਨੂੰ ਵਾਦਿਆਂ ਤੇ
ਉਹਦੇ ਝੂਠੇ ਕੂਡ਼ ਇਰਾਦਿਆ ਤੇ
ਨਹੀ ਬਹੁਤੀ ਦੇਰ ਦੀ ਗੱਲ ਭਰਮ ਤਾ ਮੁੱਕ ਹੀ ਜਾਣਾ ਏ
ਨਾ ਹੱਦੋ ਵੱਧਦਾ ਜਾ ਦਿਲਾ ਤੂੰ ਟੁੱਟ ਹੀ ਜਾਣਾ ਏ...