Monday 17 October 2011

ਤੂੰ ਰਹੀ ਸਦਾ ਪਰਖਦੀ ਮੇਰੇ ਇਸ਼ਕ, ਮੇਰੇ ਜਜ਼ਬਾਤਾਂ ਨੂੰ

Tears In Boy Eyes
ਤੂੰ ਰਹੀ ਸਦਾ ਪਰਖਦੀ ਮੇਰੇ ਇਸ਼ਕ, ਮੇਰੇ ਜਜ਼ਬਾਤਾਂ ਨੂੰ,
ਅੱਜ ਲੋੜ ਏ ਮੈਨੂੰ ਫਿਰ ਤੇਰੀ ਉਸ ਪਰਖ ਦੀ,
ਕਿ ਅੱਜ ਫਿਰ ਮੈਂ ਇੱਕ ਪੀੜ ਉਮਰ ਹੰਢਾਉਣੀ ਚਾਹੁੰਦਾ ਹਾਂ