Friday 14 October 2011

ਛੋਲੇ ਛੋਲੇ ਛੋਲੇ ,ਵੇ ਇਕ ਤੈਨੂੰ ਗੱਲ ਦੱਸਣੀ

ਛੋਲੇ ਛੋਲੇ ਛੋਲੇ ,ਵੇ ਇਕ ਤੈਨੂੰ ਗੱਲ ਦੱਸਣੀ
ਛੋਲੇ ਛੋਲੇ ਛੋਲੇ ,ਵੇ ਇਕ ਤੈਨੂੰ ਗੱਲ ਦੱਸਣੀ,
ਜੱਗ ਦੀ ਨਜ਼ਰ ਤੋਂ ਉਹਲੇ, ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲੇ, ਆਹ ਲੈ ਫੜ ਮੁੰਦਰੀ,
ਮੇਰਾ ਦਿਲ ਤੇਰੇ ਤੇ ਡੋਲੇ, ਤੇਰੇ ਕੋਲ ਕਰ ਜਿਗਰਾ,
ਮੈਂ ਦੁੱਖ ਹਿਜ਼ਰਾਂ ਦੇ ਫੋਲੇ, ਨਰਮ ਕੁਆਰੀ ਦਾ
ਦਿਲ ਖਾਵੇ ਹਿਚਕੋਲੇ