Tuesday 4 October 2011

Hun Tenu Bhul gaye Punjabi De Bol

ਹੁਣ ਤੈੰਨੂ ਭੁਲ ਗਏ ਪੰਜਾਬੀ ਦੇ ਬੋਲ
ਹੁਣ ਤੈੰਨੂ ਭੁਲ ਗਏ ਪੰਜਾਬੀ ਦੇ ਬੋਲ, 
ਉਂਝ ਗਈ ਨੀ ਤੂੰ ਕਦੇ College ਦੇ ਵੀ ਕੋਲ, 
ਅਜਕਲ ਆਖੇ Round-Round, ਕਦੇ ਕਿਹੰਦੀ ਹੁੰਦੀ ਸੀ ਗੋਲ-ਮਟੋਲ, 
Full-Form ਤੈਨੂੰ ਪਤਾ ਨੀ ਪਰ ਗਲ ਗਲ ਤੇ ਤੂੰ ਲਿਖਦੀ lolzzzzzzzzzzzzzz