Monday, 3 October 2011

ਅੰਮੀਏ ਨੀ ਤੇਰੇ ਕੋਲੋ ਹੋਕੇ ਅੱਜ ਦੂਰ

ਅਮੀਏ ਨੀ ਤੇਰੇ ਕੋਲੋ ਹੋਕੇ ਅਜ ਦੁਰ
ਅੰਮੀਏ ਨੀ ਤੇਰੇ ਕੋਲੋ ਹੋਕੇ ਅੱਜ ਦੂਰ, ਫਿਰਾ ਮੈ ਵਲੈਤ ਵਿਚ ਕ੍ਖਾ ਛਾਣਦਾ
ਰੋਟੀ ਤਾ ਏਥੇ ਵੀ ਮੈਨੂ ਮਿਲੀ ਜਾਦੀ ਏ, ਪਰ ਚਿਤ ਕਰੇ ਤੇਰੇ ਕੋਲ ਬਹਿਕੇ ਖਾਣ ਦਾ