Friday, 7 October 2011

ਬੜਾ CHETAK ਪਿਆਰਾ ਸੀ

ਬੜਾ CHETAK ਪਿਆਰਾ ਸੀ
ਲਓ ਜੀ, ਪੇਸ਼ ਹੈ ਯਾਰ ਨਸ਼ੇੜੀ... 
ਬੜਾ CHETAK ਪਿਆਰਾ ਸੀ, 
ਜੱਦ ਵੀ ਲੈ ਜਾਣਾ, ਰਾਹ 'ਚ ਖੜ ਜਾਣਾ, 
ਫੇਰ ਯਾਰਾਂ ਨੇ ਦੱਬ ਕੇ ਧੱਕਾ ਲਾਉਣਾ, 
PLUG ਸਾਫ਼ ਕਰਕੇ ਬਾਰ ਬਾਰ ਪਾਉਣਾ, ......
ਸਾਡੇ CHETAK ਤੇ ਕੁੜੀ ਨੇ ਕੀ ਚੜਨਾ, ਬੁੜੀ ਵੀ ਨੀ ਚੜਦੀ.. 
ਕੱਚਾ ਕੋਠਾ Pakkad ਦਾ, ਆਂਟੀ ਨੇ ਭਜਾਨਾ, ਅਸੀਂ ਨਾ ਆਉਣਾ , 
ਉਥੇ ਹੀ ਦਾਰੂ ਪੀ ਕੇ TIGHT ਹੋ ਜਾਣਾ.. 
ਕਿਸੇ ਦਾ ਡਰ ਨਈ, 22 ਉਲਟੀ ਕਰਨੀ, 
ਐਵੇਂ ਹੀ ਸ਼ੱਡ ਆਉਣੇ, ਓ ਮੁਰਗੇ ਰਿੰਨੇ..