Saturday 8 October 2011

Puma ਦੀਆਂ ਚੱਪਲਾਂ ਤੇ ਪਾਈ Narrow Jean ਨੀ

Puma ਦੀਆਂ ਚੱਪਲਾਂ ਤੇ ਪਾਈ Narrow Jean ਨੀ
Puma ਦੀਆਂ ਚੱਪਲਾਂ ਤੇ ਪਾਈ Narrow Jean ਨੀ.... 
Bullet ਤੇ ਬੈਠਾ ਗਬਰੂ ਸ਼ੌਕੀਨ ਨੀ
ਦੂਜੇ GEAR ਚ ਦੁੱਗ ਦੁੱਗ ਕਰਾਯੀ ਜਾਂਦਾ ਏ
ਤੇ ਬੱਬੂ ਮਾਨ ਦੇ ਗਾਨੇ ਉਚੀ ਉਚੀ ਗਈ ਜਾਂਦਾ ਏ