Monday, 14 November 2011

ਚੰਡੀਗੜ੍ਹ ਵਿਚ ਵੇਖਿਆ ਮੈਂ ਵੱਖਰਾ ਇਕ ਨਜਾਰਾ

Jagtaar Singh Hawara Attacked By Hindu Group
ਚੰਡੀਗੜ੍ਹ ਵਿਚ ਵੇਖਿਆ ਮੈਂ ਵੱਖਰਾ ਇਕ ਨਜਾਰਾ
ਸ਼ੇਰ ਵੀਰ ਮੈਂ ਆਓਂਦਾ ਵੇਖਿਆ ਜਗਤਾਰ ਸਿੰਘ ਹਵਾਰਾ
ਹਿੰਦੂ ਕਹਿੰਦੇ ਦੇਸ਼ ਸੇ ਮਿਟਾ ਦੇਂਗੇ ਨਾਮ ਤੁਮਾਹ੍ਰਾ
ਸਿੰਘ ਨੇ ਮੂੰਹ ਤੇ ਆਲੂ ਜਹੇ ਦੇ ਜੜਿਆ ਥੱਪੜ ਕਰਾਰਾ
ਘਰ ਜਾਕੇ ਕਹਿੰਦਾ ਮੰਮੀ ਹਵਾਰੇ ਨੇ ਮੁਝ ਕੋ ਮਾਰਾ
ਸਿੰਘੋ ਹੁਣ ਵੀ ਜਾਗ ਜਾਓ ਨਾ ਕਹੋ ਭਾਰਤ ਦੇਸ਼ ਹਮਾਰਾ
ਜੇ ਇਕ ਨਾ ਹੋਏ ਵੀਰੋ ਤਾ ਰੁਲਜੂ ਸਿਖ ਪੰਥ ਸਾਰਾ