Wednesday, 16 November 2011

ਕਦੇ ਨਾ ਤੜਫਾਵੀ ਸੁਪਨੇ, ਗੁਜਾਰਿਸ਼ ਮੇਰੀਆਂ ਅੱਖੀਆਂ ਦੀ

Love Desert
ਕਦੇ ਨਾ ਤੜਫਾਵੀ ਸੁਪਨੇ, ਗੁਜਾਰਿਸ਼ ਮੇਰੀਆਂ ਅੱਖੀਆਂ ਦੀ
ਤੇਰੇ ਸੰਗ ਦੁਨੀਆਂ ਦੇਖਣੀ ,ਖਵਾਇਸ਼ ਮੇਰੀਆਂ ਅੱਖੀਆਂ ਦੀ
ਦਿਲ ਤਾਂ ਮਾਰੂਥਲ ਬਣ ਜਾਣਾ, ਤੇਰੇ ਜਾਣ ਪਿਛੋ
ਪਰ ਸਾਰੀ ਉਮਰ ਨਹੀ ਰੁਕਣੀ, ਬਾਰਿਸ਼ ਮੇਰੀਆਂ ਅੱਖੀਆਂ ਦੀ