Wednesday, 16 November 2011

Facebook ਉੱਤੇ ਰਿਸ਼ਤੇਦਾਰੀ ਮਾਰਦੀ

Facebook Di Yaari
ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ
ਅਸ਼ਿਕ਼ਾ ਨੂੰ Net ਦੀ ਸਪੀਡ ਮਾਰਦੀ
Yaaran ਨੂੰ ਤਾ ਬੁਰਾ ਜੇਹਾ ਕੁਮੈਂਟ ਮਾਰਦਾ
ਯਾ Fake Id ਦਾ ਸਸਪੈਂਸ ਮਾਰਦਾ
Din-Raat Chat ਦੀ ਬਿਮਾਰੀ ਮਾਰਦੀ
Facebook ਉੱਤੇ ਰਿਸ਼ਤੇਦਾਰੀ ਮਾਰਦੀ