Wednesday, 9 November 2011

ਜੇ ਥੱਲੇ ਮੁਰਦੇ ਨੇ ਤਾਂ ਉਤੇ ਕਿਹੜਾ "ਵਰਲਡ ਕੱਪ" ਚੁਕਿਆ

World Cup - Lolz
ਚਾਰ ਅਮਲੀ ਇਕ ਮੁਰਦੇ ਨੂੰ ਚੁਕ ਕੇ ਜਲਦੀ ਜਲਦੀ ਕਬਰਾਂ ਉਤੋਂ ਦੀ ਲੰਘ ਰਹੇ ਸੀ,,
ਕਿਸੇ ਨੇ ਕਿਹਾ ਸ਼ਰਮ ਕਰੋ ਓਏ "ਥੱਲੇ ਮੁਰਦੇ ਨੇ"
ਅਮਲੀ:-ਜੇ ਥੱਲੇ ਮੁਰਦੇ ਨੇ ਤਾਂ ਉਤੇ ਕਿਹੜਾ "ਵਰਲਡ ਕੱਪ" ਚੁਕਿਆ.