Thursday, 1 December 2011

ਰ‍ੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ

Love You
ਲੱਗੇ ਡਰ ਅੜਵ ਸੁਭਾਅ ਦੀ ਕਿਤੇ ਹੋਵੇ ਨਾ
ਅੱਖਾ ਕੱਢ-ਕੱਢ ਮੇਰੇ ਮੁਹਰੇ ਉਹ ਖਲੋਵੇ ਨਾ
ਕਿਤੇ ਤੰਗ ਤਾ ਨੀ ਕਰੁ ਮੈਨੂੰ ਨਖਰੇ ਵਿਖਾ
ਰ‍ੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ
ਸਾਨੂੰ ਇਕ ਵਾਰੀ ਉਸਦਾ ਦੀਦਾਰ ਤਾਂ ਕਰਾ