Wednesday, 14 December 2011

ਉਲਝ ਜਾਂਦੀ ਹਾਂ ਆਪਣਿਆਂ ਹੀ ਸਾਹਾਂ ਨਾਲ

Sad Lover
ਇਕ ਪਲ ਵੀ ਜੇ ਯਾਦ ਨਾਂ ਕਰਾਂ ਤੇਨੂੰ
ਤਾਂ ਉਲਝ ਜਾਂਦੀ ਹਾਂ ਆਪਣਿਆਂ ਹੀ ਸਾਹਾਂ ਨਾਲ,
ਸਮਝ ਵਿੱਚ ਨਹੀਂ ਆਉਂਦਾ ਕਿ ਜਿੰਦਗੀ ਇਹਨਾਂ ਸਾਹਾਂ ਨਾਲ
ਹੈ ਜਾਂ ਤੇਰੀਆ ਯਾਦਾਂ ਨਾਲ ??