Wednesday, 14 December 2011

♥ ਅਸੀਂ ਤਾਂ ਬਸ ਆਪਣਿਆਂ ਦਾ ਸਹਾਰਾ ਮੰਗਿਆ ਸੀ

Sahara Mangeya C
♥ ਅਸੀਂ ਤਾਂ ਬਸ ਆਪਣਿਆਂ ਦਾ ਸਹਾਰਾ ਮੰਗਿਆ ਸੀ,
ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ,
ਰਾਤ ਵੀ ਦੇ ਗਈ ਸਾਨੂੰ ਤਾਂ ਯਾਰੋ ਦਗਾ , 
ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,