Wednesday, 14 December 2011

ਵੇਖ ਕੇ ਸਾਡੇ ਸੋਹਣੇ ਸੱਜਣਾ ਦਾ ਮੁੱਖ

Love Moon
ਵੇਖ ਕੇ ਸਾਡੇ ਸੋਹਣੇ ਸੱਜਣਾ ਦਾ ਮੁੱਖ
ਤਾਰਿਆਂ ਰੌਲਾ ਪਾਇਆ ਏ
ਕੇ ਚੰਨ ਕਮਲਾ ਹੋ ਸੁੱਤਾ ਉੱਠ ਕੇ
ਬੇ ਟਾਇਮੇਂ ਟਾਇਮ ਚੜ੍ਹ ਆਇਆਂ ਏ