Wednesday, 14 December 2011

ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ

I Am Without You
ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ
ਰੋਈਏ ਹਰ ਪਲ ਉਹਨੂੰ ਯਾਦ ਕਰਕੇ
ਉਹਨੂੰ ਤਾਂ ਸ਼ਾਇਦ ਖਬਰ ਵੀ ਨੀ
ਅਸੀ ਕਿੰਨੇ ਔਖੇ ਹੋਗੇ ਉਹਨੂੰ ਪਿਆਰ ਕਰਕੇ