Sunday, 11 December 2011

ਪੜਨ 'ਚ C ਮੈਂ ਨਾਲਾਇਕ ਅੱਤ ਦਾ, ਉਹ ਪੜਨ ਚ C ਹੁਸ਼ਿਆਰ ਬੜੀ

Lovers In School
ਪੜਨ 'ਚ C ਮੈਂ ਨਾਲਾਇਕ ਅੱਤ ਦਾ
ਉਹ ਪੜਨ ਚ C ਹੁਸ਼ਿਆਰ ਬੜੀ
ਨਾਲ ਨਾਲ ਕਿਤਾਬਾਂ ਦੇ ਕਰਦੀ C ਨੈਣਾ ਵਾਲੀ ਮਾਰ ਬੜੀ..
ਤੁਰਦੀ C ਤਾਂ ਲਾਉਂਦੀ C ਅੱਗ ਸੜਕਾਂ ਨੂੰ
ਖੜੇ ਤਾਂ ਜਾਪਦਾ C 5 ਫੁੱਟੀ ਤਲਵਾਰ ਖੜੀ
ਕਿਥੇ ਆਉਂਦਾ ਹੋਣਾ ਉਸ ਬੇਪਰਵਾਹ ਨੂੰ ਚੇਤਾ ਸਾਡਾ
ਪਰ ਮਿੱਤਰਾਂ ਨੂੰ ਆਉਂਦੀ ਉਹ ਯਾਦ ਬੜੀ