Sunday 11 December 2011

ਸ਼ਾਇਦ ਤੂੰ ਵਾਪਿਸ ਆਵੇਂ , ਝੂਠੀ ਆਸ ਲਗਾਈ ਬੈਠੇ ਆ

Me, Myself and I
ਸ਼ਾਇਦ ਤੂੰ ਵਾਪਿਸ ਆਵੇਂ , ਝੂਠੀ ਆਸ ਲਗਾਈ ਬੈਠੇ ਆ ,,,
ਤੇਰੀ ਸੀ , ਤੇਰੀ ਰਹੁੰਗੀ , ਇਹ ਕਹਿ ਕੇ ਲੱਗੀਆਂ ਦਾ ਮੁੱਲ ਮੋੜ ਦੇ ਯਾਰਾ,
ਇੱਕ ਵਾਰੀ ਤੇ ਸਾਨੂੰ ਚੇਤੇ ਕਰਕੇ , ਤੂੰ ਵੀ ਆਪਣੀ ਸਹੁੰ ਤੋੜ ਦੇ ਯਾਰਾ.