Thursday 5 January 2012

ਜਾਵੋ ਨੀ ਕੋਈ ਮੋੜ੍ਹ ਲਿਆਵੋ ਨੀ ਮੇਰੇ ਨਾਲ ਗਿਆ ਅੱਜ ਲੜ੍ਹ ਕੇ

Gurdas Mann HD Wallpaper
ਜਾਵੋ ਨੀ ਕੋਈ ਮੋੜ੍ਹ ਲਿਆਵੋ
ਨੀ ਮੇਰੇ ਨਾਲ ਗਿਆ ਅੱਜ ਲੜ੍ਹ ਕੇ
ਓਹ੍ਹ ਅੱਲਾ ਕਰੇ ਜੇ ਆ ਜਾਵੇ ਸੋਹਨਾ
ਦੇਵਾ ਜਾਨ ਕਦਮਾਂ ਵਿਚ ਧਰਕੇ