Sunday 15 January 2012

ਭਾਜਪਾ ਉਮੀਦਵਾਰ ਅਨਿਲ ਜੋਸ਼ੀ ਦੇ ਘਰ ਤੋ ਸ਼ਰਾਬ ਦਾ ਜ਼ਖੀਰਾ ਬਰਾਮਦ

ਬੀਤੇ ਦਿਨੀ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤਰੀ ਤੋ ਭਾਜਪਾ ਉਮੀਦਵਾਰ ਅਨਿਲ ਜੋਸ਼ੀ ਦੇ ਘਰ ਤੋ ਅਕ੍ਸਾਈਸ ਅਫ਼ਸਰ ਤੇ ਸਾਡਾ ਚੈਨਲ ਦੇ ਰਿਪੋਰਟਰ ਰਾਜਨ ਮਾਨ ਦੁਆਰਾ ਸ਼ਰਾਬ ਦਾ ਜ਼ਖੀਰਾ ਬਰਾਮਦ ਕੀਤੇ ਗਏ ਦਾ ਵੀਡੀਓ


Vote For PPP - Manpreet Singh Badal

ਇਹ ਨਾਂ ਸੋਚੋ ਕਿ ਮੈਂ ਪੱਕਾ ਅਕਾਲੀ ਜਾਂ ਪੱਕਾ ਕਾਂਗਰਸੀ ਹਾਂ, ਸਗੋਂ ਇਹ ਸੋਚੋ ਕਿ ਸੋਚ ਕਿਸਦੀ ਵਧੀਆ ਹੈ, ਕਨੇਡਾ - ਅਮਰੀਕਾ ਵਰਗੇ ਦੇਸ਼ ਇਸੇ ਲਈ ਕਾਮਯਾਬ ਨੇ ਕਿਉਂਕਿ ਉਹ ਆਪਣੀ ਵੋਟ ਦਾ ਸੋਚ ਸਮਝ ਕੇ ਉਪਯੋਗ ਕਰਦੇ ਹਨ, ਮੇਰੀ ਸੋਚਣੀ ਤਾਂ ਇਹ ਕਹਿੰਦੀ ਹੈ ਕਿ ਸਾਨੂੰ ਜਰੂਰ Manpreet Singh Badal ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈ |