Wednesday, 25 January 2012

ਜੇ ਤੂੰ ਨਿਖਰੀ ਦੁਪਹਿਰ, ਮੈਂ ਵੀ ਕੋਹਰਾ ਠੰਡ ਦਾ

Stylish Nakhro
ਜੇ ਤੂੰ ਨਿਖਰੀ ਦੁਪਹਿਰ, ਮੈਂ ਵੀ ਕੋਹਰਾ ਠੰਡ ਦਾ
ਜੇ ਤੂੰ ਜਹਿਰ ਦੀ ਪੂੜ੍ਹੀ, ਖੇਡਣਾ ਮੈਂ ਖੰਡ ਦਾ
ਜੇ ਤੂੰ ਝੋਨੇ ਦੀ ਪਨੀਰੀ, ਪਾਣੀ ਮੈਂ ਖੇਤੋਂ ਲੰਘਦਾ
ਜੇ ਤੂੰ ਨਫਰਤੀ ਅੱਗ, ਮੈਂ ਵੀ ਮਹਿਕਾਂ ਵੰਡਦਾ