Thursday, 19 January 2012

ਫੇਸਬੁੱਕ ਤੇ ਕਿਸੇ ਕੁੜੀ ਦੀ ਪਰੋਫਾਇਲ ਪਿੱਕ ਤੋਂ, ਉਹਦੇ ਸੋਹਣੇਪਣ ਨੂੰ ਮਾਪਣ ਦਾ ਸਲੀਕਾ ਆ ਗਿਆ

Alfaaz Wallpapers 2012
ਫੇਸਬੁੱਕ ਤੇ ਕਿਸੇ ਕੁੜੀ ਦੀ ਪਰੋਫਾਇਲ ਪਿੱਕ ਤੋਂ,
ਉਹਦੇ ਸੋਹਣੇਪਣ ਨੂੰ ਮਾਪਣ ਦਾ ਸਲੀਕਾ ਆ ਗਿਆ
ਜਿੱਦਣ ਦਾ ਆਪਣੇ ਲੈਪੀ 'ਚ ਆਪ ਮੈਨੂੰ ,
ਅਪਣੀਆਂ ਪਿਕਸ ਐਡਿਟ ਕਰਨ ਦਾ ਤਰੀਕਾ ਆ ਗਿਆ
Vinaypal Buttar