Thursday 19 January 2012

ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੀ ਸੇਵਾ ਦੀਆਂ ਕੁਝ ਝਲਕੀਆਂ

Akali Dal 5 Year Work Report - 2007 to 2012
ਪੰਜਾਬ ਦੀ ਅਕਾਲੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੀ ਸੇਵਾ ਦੀਆਂ ਕੁਝ ਝਲਕੀਆਂ, ਇਹਨਾਂ ਨੂੰ ਵੋਟ ਪਾਉਣ ਤੋਂ ਪਹਲਾ ਜਰਾ ਸੋਚਿਓ ਕੀ ਜੇ ਅਗਲੇ ਪੰਜ ਸਾਲਾਂ ਲਈ ਚੁਣਨ ਦੀ ਗਲਤੀ ਪੰਜਾਬੀ ਕਰ ਬੈਠੇ ਤਾਂ ਲੋਕਾਂ ਦਾ ਕੀ ਹਸ਼ਰ ਕਰਨਗੇ ਇਹ ਸੋਚਕੇ ਰੂਹ ਕੰਬ ਉਠਦੀ ਹੈ |