Tuesday, 10 January 2012

ਏਨੀ ਛੇਤੀ ਨਹੀਂਓ ਹੋਈ ਦਾ ਕਲੋਜ ਮੁੰਡਿਆਂ

The Perfect Proposal
ਕੱਲ ਤੂੰ ਬੁਲਾਇਆ ਮੈਨੂੰ ਕੌਫੀ ਦੇ ਬਹਾਨੇ, ਅੱਜ ਕਰ ਦਿੱਤਾ ਪਰਪੋਸ ਮੁੰਡਿਆਂ
ਏਨੀ ਛੇਤੀ ਨਹੀਂਓ ਹੋਈ ਦਾ ਕਲੋਜ ਮੁੰਡਿਆਂ ਵੇ ਏਨੀ ਛੇਤੀ ਨਹੀਂਓ