Friday, 27 January 2012

ਹੁਸਨ ਨਾਲ ਕੀਤਾ ਇਸ਼ਕ਼ ਤਾਂ ਹੁਸਨ ਦੇ ਢਲਨ ਦੇ ਨਾਲ ਢਲ ਜਾਂਦਾ ਹੈ

Tera Husan - Ishq Poetry
ਹੁਸਨ ਨਾਲ ਕੀਤਾ ਇਸ਼ਕ਼ ਤਾਂ ਹੁਸਨ ਦੇ ਢਲਨ ਦੇ ਨਾਲ ਢਲ ਜਾਂਦਾ ਹੈ
ਪਰ ਕਿਸੇ ਦੀ ਰੂਹ ਦੇ ਨਾਲ ਪਾਈ ਯਾਰੀ ਸਮੇਂ ਦੇ ਨਾਲ ਹੋਰ ਵੀ ਗੂੜੀ ਹੋ ਜਾਂਦੀ ਹੈ