Friday 6 January 2012

ਜਨਵਰੀ ਦੀਆਂ ਠੰਡੀਆ ਰਾਤਾਂ 'ਚ੍ਹ ਰਿਮ -ਜਿਮ ਜਿਹੀਆਂ ਬਰਸਾਤਾਂ 'ਚ੍ਹ

Meri Majh
ਜਨਵਰੀ ਦੀਆਂ ਠੰਡੀਆ ਰਾਤਾਂ 'ਚ੍ਹ
ਰਿਮ -ਜਿਮ ਜਿਹੀਆਂ ਬਰਸਾਤਾਂ 'ਚ੍ਹ
ਮੈ ਅਕਸਰ ਸੋਚਦਾ ਰਹਿੰਦਾ ਹਾਂ
ਕਿ
__
__
__
__
__
__
__
__
__

ਮੱਝ ਮੈ ਅੰਦਰ ਵਰਾਂਡੇ ਚ੍ਹ ਬੰਨਾਂ ਕਿ ਬਾਹਰ ਵਿਹੜੇ 'ਚ ਬੰਨਾਂ