Sunday, 29 January 2012

ਸਮਾਂ, ਦੋਸਤ ਅਤੇ ਰਿਸ਼ਤੇ ਇਹ ਉਹ ਚੀਜ਼ਾ ਨੇ, ਜੋ ਸਾਨੂੰ ਮੁਫਤ ਮਿਲਦੀਆਂ ਨੇ

Yaar Anmulle Official
" ਸਮਾਂ, ਦੋਸਤ ਅਤੇ ਰਿਸ਼ਤੇ" ਇਹ ਉਹ ਚੀਜ਼ਾ ਨੇ,
ਜੋ ਸਾਨੂੰ ਮੁਫਤ ਮਿਲਦੀਆਂ ਨੇ,
ਪਰ ਇਹਨਾਂ ਦੀ ਕੀਮਤ ਦਾ ਪਤਾ ਓਦੋਂ ਚੱਲਦਾ ਹੈ,
ਜਦੋਂ ਇਹ ਕੀਤੇ ਗੁੰਮ ਹੋ ਜਾਂਦੀਆ ਨੇ