Thursday, 9 February 2012

ਤਾਜ ਮਹਲ" ਅਤੇ "ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ" ਵਿੱਚ ਕੀ ਫ਼ਰਕ ਹੈ ?

Taj Mahal vs Harmandir Sahib
ਇੱਕ ਵਾਰੀ ਕਿਸੇ ਨੇ ਇੱਕ ਸ਼ਾਇਰ ਨੂੰ ਪੁੱਛਿਆ :
ਤਾਜ ਮਹਲ" ਅਤੇ "ਸ੍ਰੀ ਦਰਬਾਰ ਸਾਹਿਬ
ਸ੍ਰੀ ਹਰਿਮੰਦਰ ਸਾਹਿਬ ਜੀ" ਵਿੱਚ ਕੀ ਫ਼ਰਕ
ਹੈ ?
ਉਸ ਸ਼ਾਇਰ ਨੇ ਕਿਹਾ:
ਤਾਜ ਮਹਲ ਦੇ ਅੰਦਰ "ਮੌਤ" ਦਾ ਸੰਨਾਟਾ ਹੈ ਪਰ
"ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ
ਸਾਹਿਬ ਜੀ" ਅੰਦਰ ਮੁਰਦਿਆਂ ਨੂੰ
ਵੀ ਜਿੰਦਗੀ ਮਿਲਦੀ ਹੈ !"

ਦਰਬਾਰ ਸਾਹਿਬ ਜੀ ਬਾਰੇ ਉਸ ਸ਼ਾਇਰ ਨੇ
ਬੜਾ ਖੂਬਸੂਰਤ ਬਿਆਨ ਕਰਦੇ ਹੋਏ ਲਿਖਿਆ:
" ਤੇਰੇ ਦਰ ਪੇ ਹਿੰਦੂ ਕੋ ਅੰਦਰ ਜਾਤੇ ਦੇਖਾ !
ਮੁਸਲਮਾਨ ਕੋ ਬਾਹਰ ਆਤੇ ਦੇਖਾ !
ਇਸਾਈ ਕੋ ਸਿਰ ਝੂਕਾਤੇ ਦੇਖਾ !
ਸਿੱਖ ਕੋ ਬਾਣੀ ਗਾਤੇ ਦੇਖਾ !
ਅਪਾਹਿਜ ਕੋ ਹਲਵਾ (ਕੜਾਹ ਪ੍ਰਸ਼ਾਦ) ਖਾਤੇ
ਦੇਖਾ !
ਔਰ ਮੁਰਦੋੰ ਕੋ ਜਿੰਦਗੀ ਪਾਤੇ ਦੇਖਾ !