Monday 6 February 2012

ਫੇਰ ਵੀ ਮੇਰੇ ਬਾਰੇ ਸੋਚ ਕੇ ਤਾਂ ਮੁਸਕਰਾਉਂਦੀ ਹੋਵੇਗੀ

Peace
ਲੱਖ ਮਸ਼ਰੂਫ ਹੋਵੇ ਉਹ ਆਪਣੇ ਕੰਮਾਂ ਕਾਰਾਂ ਵਿੱਚ,
ਫੇਰ ਵੀ ਮੇਰੇ ਬਾਰੇ ਸੋਚ ਕੇ ਤਾਂ ਮੁਸਕਰਾਉਂਦੀ ਹੋਵੇਗੀ