Tuesday, 14 February 2012

ਸਾਨੂੰ ਵੇਖ ਕੇ ਨੀਵੀਆਂ ਨਾਂ ਪਾਇਆ ਕਰ

Shy Girl
ਤੂੰ ਸੋਹਣੀ ਤੇਰੇ ਨੈਣ ਸੋਹਣੇ, 
ਇਹਨਾ ਨੈਣਾਂ ਨੂੰ ਨਾਂ ਮਟਕਾਇਆ ਕਰ
ਕੀ ਹੋਇਆ ਜੇ ਅਸੀਂ ਤੇਰੇ ਤੋਂ ਵੱਧ ਸੋਹਣੇ,
ਸਾਨੂੰ ਵੇਖ ਕੇ ਨੀਵੀਆਂ ਨਾਂ ਪਾਇਆ ਕਰ