Tuesday, 14 February 2012

ਤੂੰ ਹਜੇ 15 ਸਾਲਾਂ ਤੋਂ ਘੱਟ ਸੋਹਣੀਏ

15 Saalan To Ghat Sohniye
ਕਦੇ ਜਿੰਨ ਕਦੇ ਰਮ
ਖਾਲੀ ਕਰ ਤੇ ਡਰੰਮ
ਫਿਰੇ ਭਰਦੀ ਜੁਆਇੰਟ
ਕਿੱਥੋਂ ਸਿੱਖੇ ਟੇਢੇ ਕੰਮ
ਕਿਵੇਂ ਲੱਗੀ ਤੈਨੂੰ ਨਸ਼ਿਆਂ ਦੀ ਲੱਤ ਸੋਹਣੀਏ
ਤੂੰ ਹਜੇ 15 ਸਾਲਾਂ ਤੋਂ ਘੱਟ ਸੋਹਣੀਏ
ਕਿਵੇਂ ਸਹਿ ਲੈਏਗੀ ਤੂੰ ਦਿਲ ਉੱਤੇ ਸੱਟ ਸੋਹਣੀਏ