Sunday, 5 February 2012

ਜਦ ਤੂੰ ਹੀ ਸਾਡੀ ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ

Nakhro Jatti
ਪਹਿਲਾਂ ਹੱਸ ਹੱਸ ਅੱਖੀਆਂ ਲਾ ਬੈਠੇ,
ਤੈਨੂੰ ਜਾਨੋਂ ਵਧਕੇ ਚਾਹ ਬੈਠੇ,
ਤੂੰ ਝੂਠਾ ਪਿਆਰ ਜਤਾਉਂਦੀ ਰਹੀ,
ਅਸੀਂ ਸਾਹਾਂ ਵਿੱਚ ਵਸਾ ਬੈਠੇ,
ਜਦ ਤੂੰ ਹੀ ਸਾਡੀ ਹੋਈ ਨਾ ਫੇਰ ਅਸੀਂ ਕਿਸੇ ਨੂੰ ਕੀ ਕਹਿਣਾ,
ਬੇ-ਵਫਾਈ ਨੂੰ ਵਫਾ ਦਾ ਨਾਮ ਦੇ ਕੇ ਤੇਰੀ ਯਾਦ ਸਹਾਰੇ ਜੀਅ ਲੈਣਾ