Sunday 5 February 2012

ਕੁੜੀ ਨਿੱਤਰੀ ਸ਼ਰਾਬ ਵਰਗੀ ਯਾਰੋ ਹਲਕ ਚੀਰਦੀ ਜਾਵੇ

Nitri Sharab Wargi Halak Cheerdi Jawe
ਨੱਚ ਨੱਚ ਰੰਗ ਉਹਦਾ ਲਾਲ ਹੋ ਗਿਆ , ਕਹਿਰ ਦਾ ਹੁਸਨ ਨਖਰਿਆਂ ਪੱਟੀ ਦਾ
ਜਿਹੜਾ 'ਚੋ ਕੇ ਪਸੀਨਾ ਧਰਤੀ ਤੇ ਡਿੱਗਿਆ, ਹੀਰਿਆਂ ਦੇ ਮੁੱਲ ਵਿਕਣਾ ਸੀ ਜੱਟੀ ਦਾ
ਭਿੱਜੀ ਪਤਲੋ ਦੀ ਕੁੜਤੀ ਚੋਂ ਯਾਰੋ ਮਹਿਕ ਚੰਦਨ ਦੀ ਆਵੇ
ਕੁੜੀ ਨਿੱਤਰੀ ਸ਼ਰਾਬ ਵਰਗੀ ਯਾਰੋ ਹਲਕ ਚੀਰਦੀ ਜਾਵੇ